ਪਾਕ ਪੰਜਾਬ ’ਚ ਰੇਲਗੱਡੀ ’ਚ ‘ਸਿਲੰਡਰ ਫਟਿਆ’, 60 ਤੋਂ ਵੱਧ ਮੌਤਾਂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪਾਕ ਪੰਜਾਬ ’ਚ ਰੇਲਗੱਡੀ ’ਚ ‘ਸਿਲੰਡਰ ਫਟਿਆ’, 62 ਤੋਂ ਵੱਧ ਮੌਤਾਂ

ਪਾਕਿਸਤਾਨ ਦੀ ਤੇਜ਼ ਗਾਮ ਐਕਸਪ੍ਰੈਸ ਵਿੱਚ ਅੱਗ ਲੱਗਣ ਨਾਲ ਘੱਟ ਤੋਂ ਘੱਟ 62 ਲੋਕਾਂ ਦੀ ਮੌਤ ਹੋ ਗਈ ਹੈ।

ਟਰੇਨ ਕਰਾਚੀ ਤੋਂ ਰਾਵਲਪਿੰਡੀ ਆ ਰਹੀ ਸੀ।

ਲਿਆਕਤਪੁਰ ਪਹੁੰਚਦੇ ਹੋਏ ਟਰੇਨ ਦੇ ਤਿੰਨ ਡੱਬਿਆਂ ਵਿੱਚ ਅੱਗ ਲੱਗ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)