ਅਮਰੀਕਾ ਨੇ ਇੰਝ ‘ਮਾਰਿਆ’ ਬਗ਼ਦਾਦੀ — ਦੇਖੋ ਵੀਡੀਓ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਅਮਰੀਕਾ ਨੇ ਇੰਝ ‘ਮਾਰਿਆ’ ਬਗ਼ਦਾਦੀ — ਦੇਖੋ ਵੀਡੀਓ

ਅਮਰੀਕੀ ਫੌਜ ਮੁਤਾਬਕ ਸੀਰੀਆ ਦੇ ਇੱਕ ਪਿੰਡ ਦੀ ਇਮਾਰਤ ’ਚ ਇਸਲਾਮਿਕ ਸਟੇਟ ਆਗੂ ਅਬੂ ਬਕਰ ਅਲ-ਬਗ਼ਦਾਦੀ ਸੀ। ਜਦੋਂ ਅਮਰੀਕੀ ਸੈਨਿਕ ਪਹੁੰਚੇ ਤਾਂ ਉਨ੍ਹਾਂ ’ਤੇ ਕੁਝ ਲੜਾਕਿਆਂ ਨੇ ਗੋਲੀ ਚਲਾਈ। ਉਨ੍ਹਾਂ ਲੜਾਕਿਆਂ ’ਤੇ ਹਵਾਈ ਹਮਲਾ ਕੀਤਾ ਗਿਆ।

ਇਮਾਰਤ ਵਿੱਚ ਬਗ਼ਦਾਦੀ ਮਾਰਿਆ ਗਿਆ ਤਾਂ। ਇਮਾਰਤ ਉੱਤੇ ਹਵਾਈ ਬੰਬਾਰੀ ਕੀਤੀ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)