'ਪਿਤਾ ਦੇ ਇੱਕ ਸੁਝਾਅ ਕਾਰਨ ਮੈਂ ਕਰੋੜਪਤੀ ਬਣ ਗਿਆ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

'ਪਿਤਾ ਦੇ ਇੱਕ ਸੁਝਾਅ ਕਾਰਨ ਮੈਂ ਕਰੋੜਪਤੀ ਬਣ ਗਿਆ'

ਭਵਿਨ ਤੁਰਾਖਿਆ ਨੇ 10 ਸਾਲ ਦੀ ਉਮਰ ਵਿਚ ਹੀ ਇੱਕ ਸਾਫ਼ਟਵੇਅਰ ਕੰਪਨੀ ਸਥਾਪਤ ਕਰ ਲਈ ਸੀ। ਭਾਰਤ ਦੇ ਰਹਿਣ ਵਾਲੇ ਭਵਿਨ ਤੁਰਾਖਿਆ ਕਿਵੇਂ ਬਣੇ ਕਰੋੜਪਤੀ, ਇਹ ਵੀਡੀਓ ਦੇਖੋ।

ਰਿਪੋਰਟ- ਡੌਗਲ ਸ਼ੌਅ ਤੇ ਐਂਡੀ ਕਾਰਟਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)