'ਮੈਨੂੰ ਕਈ ਲੋਕਾਂ ਨੇ ਮਨ੍ਹਾ ਕੀਤਾ ਪਰ ਮੈਂ ਗੁਰੂ ਨਾਨਕ ਦੀ ਧਰਤੀ ਤੇ ਆਈ ਹਾਂ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

Kartarpur: 'ਗੁਰੂ ਨਾਨਕ ਦੀ ਧਰਤੀ 'ਤੇ ਆਈ ਹਾਂ, ਮੈਨੂੰ ਕਈ ਲੋਕਾਂ ਨੇ ਮਨ੍ਹਾ ਕੀਤਾ'

ਕਈ ਲੋਕ ਦੇਸ-ਵਿਦੇਸ਼ ਤੋਂ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਦਿਹਾੜੇ ਮੌਕੇ ਪਾਕਿਸਤਾਨ ਪਹੁੰਚ ਰਹੇ ਹਨ।

ਯੂਕੇ ਤੋਂ ਪਾਕਿਸਤਾਨ ਗੁਰਪੁਰਬ ਮਨਾਉਣ ਪਾਕਿਸਤਾਨ ਪਹੁੰਚੀ ਕੁਲਵੀਰ ਕੌਰ ਦਾ ਕਹਿਣਾ ਹੈ ਕਿ ਉਸ ਨੂੰ ਇੱਥੇ ਆ ਕੇ ਸਿੱਖੀ ਬਾਰੇ ਕਾਫ਼ੀ ਕੁਝ ਪਤਾ ਲੱਗਿਆ ਹੈ।

ਰਿਪੋਰਟ- ਸ਼ਭਨਮ ਮਹਿਮੂਦ ਤੇ ਮੂਸਾ ਯਾਵਰੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)