ਸਿੱਧੂ ਨੇ ਇਮਰਾਨ ‘ਭਾਜੀ’ ਦਾ ਦਿਲ ਦੱਸਿਆ ਸਮੁੰਦਰ, ਰੱਖੀ ਹੋਰ ਵੱਡੀ ਮੰਗ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸਿੱਧੂ ਨੇ ਇਮਰਾਨ ‘ਭਾਜੀ’ ਦਾ ਦਿਲ ਦੱਸਿਆ ਸਮੁੰਦਰ, ਰੱਖੀ ਹੋਰ ਵੱਡੀ ਮੰਗ

ਭਾਰਤੀ ਪੰਜਾਬ ’ਚ ਕਾਂਗਰਸ ਦੇ ਵਿਧਾਇਕ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦਾ ਪਾਕਿਸਤਾਨ ’ਚ ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਭਾਸ਼ਣ।

ਉਨ੍ਹਾਂ ਨੇ ਸਾਬਕਾ ਸਾਥੀ ਕ੍ਰਿਕਟਰ ਤੇ ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਦੋਵਾਂ ਦਾ ਧੰਨਵਾਦ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)