ਅਯੁੱਧਿਆ ਫ਼ੈਸਲੇ 'ਤੇ ਕੀ ਬੋਲਿਆ ਪਾਕਿਸਤਾਨ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਅਯੁੱਧਿਆ ਫ਼ੈਸਲੇ 'ਤੇ ਕੀ ਬੋਲੇ ਪਾਕਿਸਤਾਨ ਦੇ ਲੋਕ

ਅਯੁੱਧਿਆ ਫ਼ੈਸਲੇ ’ਤੇ ਲਾਹੌਰ ਦੇ ਕੁਝ ਲੋਕਾਂ ਨੇ ਆਪਣੀ ਰਾਇ ਜ਼ਾਹਰ ਕੀਤੀ। ਸੁਪਰੀਮ ਕੋਰਟ ਨੇ ਬੀਤੇ ਦਿਨੀਂ ਅਯੁੱਧਿਆ ਮਾਮਲੇ ‘ਚ ਸੁਣਾਇਆ ਫ਼ੈਸਲਾ।

ਜਿਸ ਵਿੱਚ ਕੋਰਟ ਨੇ ਵਿਵਾਦਤ ਜ਼ਮੀਨ ’ਤੇ ਮੰਦਿਰ ਬਣਾਉਣ ਅਤੇ ਮਸਜਿਦ ਲਈ ਅਲੱਗ ਤੋਂ 5 ਏਕੜ ਜ਼ਮੀਨ ਦੇਣ ਲਈ ਕਿਹਾ।

ਰਿਪੋਰਟ: ਅਲੀ ਕਾਜ਼ਮੀ ਅਤੇ ਫਰਾਨ ਰਫੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)