ਕਿਵੇਂ ਸਾਈਕਲ ਤੈਅ ਕਰਦੀ ਹੈ ਹਜ਼ਾਰਾਂ ਮੀਲ ਦਾ ਸਫ਼ਰ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਿਵੇਂ ਸਾਈਕਲ ਨੇ ਤੈਅ ਕੀਤਾ ਹਜ਼ਾਰਾਂ ਮੀਲ ਦਾ ਸਫ਼ਰ?

ਸਾਈਕਲ ਦੀ ਕਾਢ 1817 ਵਿੱਚ ਹੋਈ ਸੀ। ਅੱਜ ਕੱਲ ਇਲੈਕਟ੍ਰਿਕ ਅਤੇ ਫੋਲਡਿੰਗ ਸਾਈਕਲਾਂ ਵੀ ਮੌਜੂਦ ਹਨ। ਇਲੈਕਟ੍ਰਿਕ ਸਾਈਕਲਾਂ (E-bike) ਦਾ ਬਾਜ਼ਾਰ 2025 ਤੱਕ 38.6 ਬਿਲੀਅਨ ਡਾਲਰ ਤੱਕ ਪਹੁਚਣ ਦੀ ਉਮੀਦ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)