ਇਹ ਨਿੱਕੀ ਜਿਹੀ ਇਲੈਕਟ੍ਰੋਨਿਕ ਉਦਯੋਗ ਦਾ ਮੁੱਖ ਹਿੱਸਾ ਹੈ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਿਵੇਂ ਇਸ ਨਿੱਕੀ ਜਿਹੀ ਚਿੱਪ ਨੇ ਸਾਡੀ ਜ਼ਿੰਦਗੀ ਦੇ ਹਰੇਕ ਪਹਿਲੂ ਨੂੰ ਬਦਲ ਦਿੱਤਾ

ਸੈਮੀਕੰਡਕਰ ਦੀ ਕਾਢ 1833 ਵਿੱਚ ਹੋਈ ਸੀ, ਜਿਸ ਕਰਕੇ ਆਧੁਨਿਕ ਕੰਪਿਊਟਰ ਦੀ ਖੋਜ ਦਾ ਮੁੱਢ ਬੱਝਾ ਸੀ। ਸੈਮੀਕੰਡਕਟਰ ਦੇ ਵਪਾਰ ਨੇ ਸਾਡੀ ਜ਼ਿੰਦਗੀ ਦੇ ਹਰੇਕ ਪਹਿਲੂ ਬਦਲ ਕੇ ਰੱਖ ਦਿੱਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)