ਪਾਕਿਸਤਾਨ ਵਿੱਚ ਇੰਝ ਬਣਾਇਆ ਜਾਂਦਾ ਹੈ ਡੋਸਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪਾਕਿਸਤਾਨ 'ਚ ਨੌਨ ਵੈਜ ਡੋਸਾ ਬਣਾਉਣ ਵਾਲੀ ਬੀਬੀ ਨੂੰ ਮਿਲੋ

ਇਸਲਾਮਾਬਾਦ ਦੇ ਰਹਿਣ ਵਾਲੇ ਨੂਰੈਨ ਖ਼ਾਲਿਦ ਸਾਊਥ ਇੰਡੀਅਨ ਖਾਣੇ ਦਾ ਰੈਸਟੋਰੈਂਟ ਚਲਾਉਂਦੇ ਹਨ।

ਉਨ੍ਹਾਂ ਵੱਲੋਂ ਆਪਣੇ ਗਾਹਕਾਂ ਨੂੰ ਸ਼ਾਕਾਹਾਰੀ ਅਤੇ ਮਾਸਾਹਾਰੀ ਡੋਸਾ ਪਰੋਸਿਆ ਜਾਂਦਾ ਹੈ।

ਉਨ੍ਹਾਂ ਨੇ ਇਹ ਗੁਰ ਆਪਣੇ ਮਾਤਾ ਤੋਂ ਸਿੱਖਿਆ ਜੋ ਭਾਰਤ ਤੋਂ ਪਰਵਾਸ ਕਰਕੇ ਆਏ ਸਨ।

ਰਿਪੋਰਟ: ਸਾਰਾ ਆਤਿਕ, ਨੋਮਾਨ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ