'ਮੇਕਅਪ ਤੇ ਐਡੀਟਿੰਗ ਨਾਲ ਮੇਰਾ ਰੰਗ ਗੋਰਾ ਕੀਤਾ ਜਾਂਦਾ ਸੀ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇਸ ਪਾਕਿਸਤਾਨੀ ਮਾਡਲ ਨੇ ਸਾਬਿਤ ਕੀਤਾ, ਗੋਰਾ ਰੰਗ ਖੂਬਸੂਰਤੀ ਦਾ ਪੈਮਾਨਾ ਨਹੀਂ

ਪਾਕਿਸਤਾਨ ਦੀ ਮਾਡਲ ਤੇ ਅਦਾਕਾਰ ਅਮੀਨਾ ਇਲੀਆਸ ਨੂੰ ਵੀ ਕਾਲੇ ਰੰਗ ਕਾਰਨ ਕਾਫ਼ੀ ਕੁਝ ਸਹਿਣਾ ਪਿਆ। ਅਖੀਰ ਅਮੀਨਾ ਨੇ ਗੋਰਾ ਤੇ ਖੂਬਸੂਰਤ ਕਰਨ ਦਾ ਵਾਅਦਾ ਕਰਨ ਵਾਲੀਆਂ ਮਸ਼ਹੂਰੀਆਂ ਕਰਨ ਤੋਂ ਇਨਕਾਰ ਕੀਤਾ।

ਰਿਪੋਰਟ - ਕਰੀਮ-ਉਲ-ਇਸਲਾਮ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)