ਪਾਕਿਸਤਾਨੀ 20 ਰੁਪਏ ਦੇ ਨੋਟ ’ਤੇ ਇਹ ਕਿਸ ਦੀ ਫ਼ੋਟੋ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪਾਕਿਸਤਾਨੀ 20 ਰੁਪਏ ਦੇ ਨੋਟ ’ਤੇ ਇਹ ਕਿਸ ਦੀ ਫ਼ੋਟੋ?

ਪਾਕਿਸਤਾਨੀ ਰੁਪਏ ਦੇ ਨੋਟ ਉੱਤੇ ਇਹ ਕੀ ਬਣਿਆ ਹੈ? ਇਹ ਹੈ ਮੋਹਨਜੋਦੜੋ! ਪੁਰਾਤਨ ਸੱਭਿਅਤਾ ਦੇ ਇਹ ਨਿਸ਼ਾਨ ਸਿੰਧ ਦੇ ਸ਼ਹਿਰ ਲਾੜਕਾਨਾ ਨੇੜੇ ਹਨ।

ਰਿਪੋਰਟ- ਕਰੀਮ ਉਲ ਇਸਲਾਮ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)