'ਹਲਾਲ ਗਰਲ' ਤੋਂ ਜਾਣੋ ਬ੍ਰਿਟੇਨ 'ਚ ਹਲਾਲ ਮੀਟ ਕਿੱਥੇ ਮਿਲਦਾ ਹੈ

ਲੈਲਾ ਦੀ ਵੈਬਸਾਈਟ ‘Halal Girl About town’ ਉਨ੍ਹਾਂ ਰੈਸਟੋਰੈਂਟਾਂ ਦਾ ਰਿਵਿਊ ਕਰਦੀ ਹੈ ਜਿੱਥੇ ਹਲਾਲ ਮੀਟ ਮਿਲਦਾ ਹੈ। ਲੈਲਾ ਨੂੰ ਇਸ ਵੈੱਬਸਾਈਟ ਨੂੰ ਸ਼ੁਰੂ ਕੀਤੇ 7 ਸਾਲ ਹੋ ਚੁੱਕੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)