7 ਬੱਚਿਆਂ ਨੂੰ 'ਮੌਤ' ਤੋਂ ਬਾਅਦ ਕਿਵੇਂ ਮੁੜ ਮਿਲੀ ਜ਼ਿੰਦਗੀ

7 ਬੱਚਿਆਂ ਨੂੰ 'ਮੌਤ' ਤੋਂ ਬਾਅਦ ਕਿਵੇਂ ਮੁੜ ਮਿਲੀ ਜ਼ਿੰਦਗੀ

12 ਸਕੂਲੀ ਵਿਦਿਆਰਥੀਆਂ ਨਾਲ ਟ੍ਰਿਪ 'ਤੇ ਗਈ ਇੱਕ ਕੁੜੀ ਦੱਸ ਰਹੀ ਹੈ ਕਿ ਕਿਵੇਂ ਸਮੁੰਦਰ ਵਿੱਚ ਕਿਸ਼ਤੀ ਪਲਟ ਗਈ ਅਤੇ ਉਹ ਸਾਰੇ ਪਾਣੀ ਵਿੱਚ ਡਿੱਗ ਗਏ।

ਫਿਰ ਕਿਵੇਂ ਪਹੁੰਚੇ ਜ਼ਿੰਦਾ ਵਾਪਸ, ਜਾਣੋ ਇਸ ਵੀਡੀਓ ਵਿੱਚ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)