ਪਿਛਲੇ 10 ਸਾਲਾਂ 'ਚ ਸਾਡੀ ਜ਼ਿੰਦਗੀ 'ਚ ਕੀ ਕੁਝ ਬਦਲਿਆ

ਇੱਕ ਦਹਾਕੇ ਵਿੱਚ ਤਕਨੀਕ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ। ਇਸ ਦੇ ਨਾਲ ਹੀ ਕਈ ਹੋਰ ਵੀ ਬਦਲਾਅ ਹੋਏ। ਖੇਡਾਂ, ਮੁਜ਼ਾਹਰੇ, ਡਿਜੀਟਲ ਯੁੱਗ ਤੇ ਹੋਰ ਕੀ ਕੁਝ ਹੋਇਆ ਹੈ ਇੱਕ ਦਹਾਕੇ ਵਿੱਚ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)