ਛੱਤ 'ਤੇ ਸਬਜ਼ੀਆਂ ਉਗਾ ਕੇ ਵੀ ਕਿਸੇ ਦਾ ਤਣਾਅ ਦੂਰ ਹੋ ਸਕਦਾ ਹੈ?

ਛੱਤ 'ਤੇ ਸਬਜ਼ੀਆਂ ਉਗਾ ਕੇ ਵੀ ਕਿਸੇ ਦਾ ਤਣਾਅ ਦੂਰ ਹੋ ਸਕਦਾ ਹੈ?

ਜੋਆਨਾ ਮੁਤਾਬਕ ਉਸਦੀ ਨੌਕਰੀ ਬਹੁਤ ਤਣਾਅ ਵਾਲੀ ਹੈ ਜਿਸ ਨੂੰ ਬਾਗਬਾਨੀ ਕਰਕੇ ਦੂਰ ਕਰਦੀ ਹੈ।

ਉਹ ਮੰਨਦੀ ਹੈ ਕਿ ਉਸਦਾ ਗਾਰਡਨ ਇਕਲੌਤੀ ਅਜਿਹੀ ਥਾਂ ਹੈ ਜਿੱਥੇ ਉਹ ਆਰਾਮ ਕਰ ਸਕਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)