ਇਹ ਹੈ ਉਹ ਸਾਂਡਾ ਜਿਸ ਦਾ ਤੇਲ ਮਸ਼ਹੂਰ ਹੈ

ਇਹ ਹੈ ਉਹ ਸਾਂਡਾ ਜਿਸ ਦਾ ਤੇਲ ਮਸ਼ਹੂਰ ਹੈ

ਸਾਂਡੇ ਦਾ ਤੇਲ ‘ਸਾਂਡਾ’ ਨਾਮ ਦੀ ਛਿਪਕਲੀ ਤੋਂ ਆਉਂਦਾ ਹੈ। ਇਸ ਛਿਪਕਲੀ ਦੇ ਫ਼ੈਟ ਤੋਂ ਮਿਲਣ ਵਾਲੇ ਤੇਲ ਕਰਕੇ ਇਸ ਨੂੰ ਮਾਰ ਦਿੱਤਾ ਜਾਂਦਾ ਹੈ। ਪਰ ਇਸ ਤੇਲ ਨੂੰ ਖ਼ਰੀਦਦਾ ਕੌਣ ਹੈ? ਇਸ ਦੀ ਖ਼ਾਸੀਅਤ ਕੀ ਹੈ?

ਇਸ ਨੂੰ ‘ਸੈਕਸ ਪਾਵਰ’ ਵਿਸ਼ੇਸ਼ਤਾਵਾਂ ਅਤੇ ਨਪੁੰਸਕਤਾ ਦੇ ‘ਇਲਾਜ’ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਡਾਕਟਰਾਂ ਮੁਤਾਬਕ ਇਸ ਛਿਪਕਲੀ ਤੋਂ ਮਿਲਣ ਵਾਲਾ ਫ਼ੈਟ ਕਿਸੇ ਦੂਜੇ ਜਾਨਵਰ ਤੋਂ ਅਲਹਿਦਾ ਨਹੀਂ ਹੁੰਦਾ।

ਪਰ ਤੇਲ ਵੇਚਣ ਵਾਲਿਆਂ ਦਾ ਦਾਅਵਾ ਹੈ ਕਿ ਇਸ ਚ ਹੋਰ ਕਈ ਚੀਜ਼ਾਂ ਦੀ ਵਰਤੋਂ ਹੁੰਦੀ ਹੈ।

(ਰਿਪੋਰਟ: ਉਮਰ ਦਰਾਜ ਨੰਗਿਆਣਾ ਤੇ ਫ਼ੁਰਕਾਨ ਇਲਾਹੀ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)