ਕਰਤਾਰਪੁਰ ਸਾਹਿਬ ਦੀ ਯਾਤਰਾ ਇੱਕ ਸ਼ਰਧਾਲੂ ਦੇ ਜਜ਼ਬਾਤਾਂ ਦੀ ਰੋਸ਼ਨੀ ਵਿੱਚ

ਕਰਤਾਰਪੁਰ ਸਾਹਿਬ ਦੀ ਯਾਤਰਾ ’ਤੇ ਪਹੁੰਚੇ ਦੋ ਸ਼ਰਧਾਲੂਆਂ ਦੀ ਯਾਤਰਾ ਨੂੰ ਬੀਬੀਸੀ ਨੇ ਟਰੈਕ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਯਾਤਰਾ ਦੇ ਗੁਰਦੁਆਰਾ ਸਾਹਿਬ ਨਾਲ ਜੁੜੇ ਜਜ਼ਬਾਤਾਂ ਬਾਰੇ ਵੀ ਪੁੱਛਿਆ।

ਰਿਪੋਰਟ: ਵਿਕਾਸ ਪਾਂਡੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)