ਨਿਊਜ਼ੀਲੈਂਡ ਨੇ 50 ਹਜ਼ਾਰ ਬੰਦੂਕਾਂ ਨਸ਼ਟ ਕੀਤੀਆਂ

ਨਿਊਜ਼ੀਲੈਂਡ ਨੇ 50 ਹਜ਼ਾਰ ਬੰਦੂਕਾਂ ਨਸ਼ਟ ਕੀਤੀਆਂ

ਨਿਊਜ਼ੀਲੈਂਡ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸਰਕਾਰ ਨੇ ਬੰਦੂਕਾਂ ਨਸ਼ਟ ਕਰਨ ਦ ਫ਼ੈਸਲਾ ਲਿਆ ਸੀ। ਪਰ ਕੁਝ ਲੋਕ ਇਸ ਫ਼ੈਸਲੇ ਤੋਂ ਖੁਸ਼ ਨਹੀਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)