ਜਣੇਪੇ ਦੀਆਂ ਪੀੜਾਂ ਤੋਂ ਧਿਆਨ ਭਟਕਾਉਣ ਵਾਲੀ ਤਕਨੀਕ

ਬਰਤਾਨੀਆ ਦੇ ਇੱਕ ਹਸਪਤਾਲ ਵਿੱਚ ਵਰਚੁਅਲ ਰਿਐਲਿਟੀ ਜ਼ਰੀਏ ਔਰਤਾਂ ਦਾ ਧਿਆਨ ਜਣੇਪੇ ਦੀਆਂ ਪੀੜਾਂ ਤੋਂ ਹਟਾਉਣ ਲਈ ਟੈਸਟ ਹੋ ਰਹੇ ਹਨ। ਮਾਹਿਰਾਂ ਅਨੁਸਾਰ ਇਹ ਤਜਰਬਾ ਉਨ੍ਹਾਂ ਮਾਵਾਂ ਲਈ ਚੰਗਾ ਹੋ ਸਕਦਾ ਹੈ ਜਿਨ੍ਹਾਂ ਦੇ ਜਣੇਪੇ ਪਹਿਲਾਂ ਡਰਾਉਣੇ ਰਹੇ ਹੋਣ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)