ਇੱਥੇ ਕੋਰਲ ਬਚਾਉਣ ਦੀ ਕੋਸ਼ਿਸ਼ ਕਿਉਂ ਤੇ ਸਾਡੇ ਲਈ ਕਿਉਂ ਹੈ ਜ਼ਰੂਰੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੀ ਤੁਸੀਂ ਕੋਰਲ ਬਾਰੇ ਕਦੇ ਸੁਣਿਆ ਹੈ, ਜਿਸ ਨੂੰ ਬਚਾਉਣ ਦੀ ਮੁਹਿੰਮ ਸ਼ੁਰੂ ਹੋਈ ਹੈ

ਸੀਸ਼ੈੱਲਜ਼ ਵਿਚ ਮਨੁੱਖ ਵਲੋਂ ਬਣਾਇਆ ਦੁਨੀਆਂ ਦੇ ਵੱਡੇ ਕੋਰਲ ਫ਼ਾਰਮਜ਼ ’ਚੋਂ ਇੱਕ ਹੈ। ਦੋ ਵਾਰੀ ਕੋਰਲ ਬਲੀਚਿੰਗ ਕਾਰਨ ਦੋ ਦਹਾਕਿਆਂ ’ਚ ਸੀਸ਼ੈਲਜ਼ ਦੇ 90 ਫੀਸਦ ਕੋਰਲ ਖ਼ਤਮ ਹੋ ਗਏ ਹਨ। ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ 2050 ਤੱਕ ਦੁਨੀਆਂ ਭਰ ਤੋਂ ਕੋਰਲ ਖ਼ਤਮ ਹੋ ਜਾਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)