ਸੀਰੀਆ ਦੀ ‘ਸ਼ਾਂਤੀਦੂਤ’ ਅਖਵਾਉਣ ਵਾਲੀ ਨੇਤਾ ਨੂੰ ਕਿੰਨੇ ਮਾਰਿਆ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸੀਰੀਆ ਦੀ ‘ਸ਼ਾਂਤੀਦੂਤ’ ਅਖਵਾਉਣ ਵਾਲੀ ਨੇਤਾ ਨੂੰ ਕਿੰਨੇ ਮਾਰਿਆ

ਸੀਰੀਆਈ-ਕੁਰਦੀ ਨੇਤਾ ਹੈਫ਼ਰੀਨ ਖ਼ਲਫ਼ ਆਪਣੀ ਸ਼ਾਂਤੀ ਮੁਹਿੰਮ ਲਈ ਜਾਣੀ ਜਾਂਦੀ ਸੀ। ਬੀਬੀਸੀ ਦੀ ਖਾਸ ਰਿਪੋਰਟ ਜਿਸ ਵਿੱਚ ਪਤਾ ਲਗਾਇਆ ਗਿਆ ਕਿ ਮਸ਼ਹੂਰ ਹੈਫ਼ਰੀਨ ਨੂੰ ਕਿਸ ਨੇ ਮਾਰਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)