ਪਾਕਿਸਤਾਨ ਵਿਚ ਦੇਖੋ ਬੋਧ ਮਤ ਦੀ ਨਿਸ਼ਾਨੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪਾਕਿਸਤਾਨ ’ਚ ਦੇਖੋ ਬੋਧ ਮਤ ਦੀ ਨਿਸ਼ਾਨੀ

ਪਾਕਿਸਤਾਨ ਦੇ ਖੈਬਰ ਪਖ਼ਤੂਨਖ਼ਵਾ ਦੇ ਮਰਦਾਨ ਸ਼ਹਿਰ ਤੋਂ ਅੱਧੇ ਘੰਟੇ ਦੀ ਦੂਰੀ 'ਤੇ ਸਥਿਤ ਬੋਧ ਧਰਮ ਦੀ ਯਾਦਗਾਰ, ਤਖ਼ਤਬਾਹੀ, 2,000 ਸਾਲ ਤੋਂ ਮੌਜੂਦ ਹੈ।

ਤਖ਼ਤਬਾਹੀ ਸ਼ਹਿਰ ਤੋਂ 500 ਫੁੱਟ ਦੀ ਉਚਾਈ 'ਤੇ ਹੈ।

ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)