ਵਿਆਹ ਦੀ ਫੋਟੋਗ੍ਰਾਫ਼ੀ: ਲਾਹੌਰ ਵਿੱਚ ਸਰਕਾਰੀ ਇਮਾਰਤਾਂ 'ਚ ਰੌਣਕਾਂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

Pre-wedding ਸ਼ੂਟ ਨੇ ਲਾਹੌਰ ਦੀਆਂ ਸਰਕਾਰੀ ਇਮਾਰਤਾਂ 'ਚ ਇੰਝ ਲਾਈਆਂ ਰੌਣਕਾਂ

ਵਿਆਹ ਤੋਂ ਪਹਿਲਾਂ Pre-wedding ਸ਼ੂਟ ਦਾ ਕ੍ਰੇਜ਼ ਪਾਕਿਸਤਾਨ ਵਿੱਚ ਵੀ ਵਧਿਆ ਹੈ। ਲਾਹੌਰ ਦੀਆਂ ਕਈ ਇਤਿਹਾਸਕ ਇਮਾਰਤਾਂ ਵਿਚ ਵਿਆਹ ਲਈ ਫੋਟੋਗ੍ਰਾਫ਼ੀ ਕੀਤੀ ਜਾਂਦੀ ਹੈ। ਜਿਸ ਵਿਚ ਲਾਹੌਰ ਦਾ ਸ਼ਾਹੀ ਕਿਲ੍ਹਾ, ਬਾਦਸ਼ਾਹੀ ਮਸਜਿਦ, ਗਵਰਨਰ ਹਾਊਸ ਤੇ ਕਾਇਦ-ਏ-ਆਜ਼ਮ ਲਾਈਬ੍ਰੇਰੀ ਸਣੇ ਕਈ ਇਤਿਹਾਸਕ ਭਵਨ ਸ਼ਾਮਿਲ ਹਨ। ਸਰਕਾਰ ਇਮਾਰਤਾਂ ਦੀ ਫੋਟੋਗ੍ਰਾਫ਼ੀ ਲਈ ਬਕਾਇਦਾ ਤੈਅ ਫੀਸ ਲੈਂਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)