ਇਹ ਕੀਟ ਕਿਵੇਂ ਪਾਣੀ ਦੀ ਕਮੀ ਦੂਰ ਕਰੇਗਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪਾਣੀ ਦੀ ਕਮੀ ਦੂਰ ਕਰਨ 'ਚ ਇਸ ਕੀਟ ਦੀ ਦਿਲਚਸਪ ਭੂਮਿਕਾ ਦੇਖੋ

ਇਹ ਕੀਟ ਅਫ਼ਰੀਕਾ ਵਿਚ ਪਾਇਆ ਜਾਂਦਾ ਹੈ ਜਿਸ ਦੀ ਮਦਦ ਨਾਲ ਪਾਣੀ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਦੁਨੀਆਂ ਭਰ ਵਿਚ ਧੁੰਦ ਇਕੱਠੀ ਕਰਨ ਦੇ ਕਈ ਪ੍ਰੋਜੈਕਟ ਚੱਲ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)