ਕੈਂਸਰ ਤੋਂ ਬਚੀ ਔਰਤ ਨੂੰ ਜਦੋਂ ਨਵਾਂ ਚਿਹਰਾ ਮਿਲਿਆ

ਕੈਂਸਰ ਕਾਰਨ 30 ਸਾਲ ਪਹਿਲਾਂ ਇਸ ਔਰਤ ਦੀ ਅੱਖ ਤੇ ਜੱਬੜੇ ਦਾ ਇੱਕ ਹਿੱਸਾ ਖ਼ਤਮ ਹੋ ਗਿਆ ਸੀ। ਹੁਣ ਇਨ੍ਹਾਂ ਨੂੰ ਨਵਾਂ ਚਿਹਰਾ ਮਿਲਿਆ ਹੈ।

ਪੌਲਿਸਟਾ ਯੂਨੀਵਰਸਿਟੀ ਵਿੱਚ ਘੱਟ ਖਰਚੇ ਵਿੱਚ ਹੀ ਨਵਾਂ ਚਿਹਰਾ ਤਿਆਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਲਈ ਕਿਸੇ ਵੀ ਮਹਿੰਦੇ ਸੰਦ ਦੀ ਵਰਤੋਂ ਨਹੀਂ ਕੀਤੀ ਗਈ। ਬੱਸ ਇੱਕ ਕੰਪਿਊਟਰ ਤੇ ਸਮਾਰਟਫੋਨ ਦੀ ਵਰਤੋਂ ਹੋਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)