ਮੌਸਮੀ ਤਬਦੀਲੀ ਨਾਲ ਕਿਵੇਂ ਬਦਲ ਰਹੀ ਹੈ ਧਰਤੀ

ਜਲਵਾਯੂ ਤਬਦੀਲੀ ਸਾਨੂੰ ਅਤੇ ਸਾਡੀ ਧਰਤੀ ਨੂੰ ਬਦਲ ਰਹੀ ਹੈ। ਸਾਡੀ ਧਰਤੀ ਗਰਮ ਹੋ ਰਹੀ ਹੈ।

ਇਸ ਦਾ ਅਸਰ ਸਾਡੀ ਜ਼ਿੰਦਗੀਆਂ ’ਤੇ ਹੋ ਰਿਹਾ ਹੈ। ਸਮੇਂ ਰਹਿੰਦੇ ਸਰਕਾਰੀ ਅਤੇ ਵਪਾਰ ਦੇ ਪੱਧਰ ’ਤੇ ਇਸ ’ਤੇ ਕੰਮ ਕਰਨਾ ਜ਼ਰੂਰੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)