ਧੂੜ ਦੇ ਬੱਦਲਾਂ ਵਿਚ ਇੰਝ ਗੁਆਚ ਸਕਦੇ ਨੇ ਤੁਹਾਡੇ ਘਰ ਬਾਰ

ਸੋਕੇ ਨੇ ਆਸਟਰੇਲੀਆ ਵਿੱਚ ਧੂੜ ਦੇ ਬੱਦਲਾਂ ਦਾ ਕਹਿਰ ਢਾਇਆ ਹੈ। ਸਾਰਾ ਇਲਾਕਾ ਲਾਲ ਰੌਸ਼ਣੀ ਦੀ ਚੱਦਰ ਨਾਲ ਢੱਕਿਆ ਜਾਂਦਾ ਹੈ। ਇਸ ਮਾਹੌਲ ’ਚ ਸਾਹ ਲੈਣਾ ਵੀ ਔਖਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)