ਭਾਰਤ ਬਾਰੇ ਇਮਰਾਨ ਖ਼ਾਨ: ‘ਜਦੋਂ ਕੱਟੜ ਸੋਚ ਦਾ ਰਾਜ ਆਉਂਦਾ ਹੈ, ਖ਼ੂਨ-ਖ਼ਰਾਬਾ ਹੁੰਦਾ ਹੈ’

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਬੀਬੀਸੀ ਨੇ ਖ਼ਾਸ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਭਾਰਤ ਨਾਲ ਰਿਸ਼ਤਿਆਂ ਤੋਂ ਲੈ ਕੇ ਕ੍ਰਿਕਟ ਖੇਡਣ ਤੱਕ, ਕਈ ਮਸਲਿਆਂ ਉੱਤੇ ਆਪਣੇ ਵਿਚਾਰ ਬੇਬਾਕੀ ਨਾਲ ਦਿੱਤੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)