ਪਾਕਿਸਤਾਨੀ ਫ਼ਿਲਮ ਜ਼ਿੰਦਗੀ ਤਮਾਸ਼ਾ ਉੱਤੇ ਹੋਏ ਵਿਵਾਦ ਬਾਰੇ ਮੁਹੰਮਦ ਹਨੀਫ਼- 'ਫ਼ਿਲਮਾਂ ਪਾਸ ਕਰਵਾਉਣ ਲਈ ਮੌਲਵੀਆਂ ਕੋਲ ਹੀ ਕਿਉਂ ਨਾ ਜਾਇਆ ਜਾਵੇ'

ਪਾਕਿਸਤਾਨੀ ਫ਼ਿਲਮ ਜ਼ਿੰਦਗੀ ਤਮਾਸ਼ਾ ਉੱਤੇ ਵਿਵਾਦ ਹੋ ਰਿਹਾ ਹੈ। ਵਿਵਾਦ ਤੋਂ ਬਾਅਦ ਫ਼ਿਲਮ ਨੂੰ ਹਟਾ ਦਿੱਤਾ ਗਿਆ ਹੈ। ਇੱਕ ਸਿਆਸੀ ਪਾਰਟੀ ਦਾ ਦਾਅਵਾ ਹੈ ਕਿ ਇਸ ਫਿ਼ਲਮ ਵਿੱਚ ਇਸਲਾਮ ਦੇ ਖਿਲਾਫ਼ ਦਿਖਾਇਆ ਗਿਆ ਹੈ। ਇਸ ਬਾਰੇ ਪਾਕਿਸਤਾਨੀ ਪੱਤਰਕਾਰ ਤੇ ਲੇਖਕ ਮੁਹੰਮਦ ਹਨੀਫ਼ ਦੀ ਟਿੱਪਣੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)