ਦੂਜੀ ਵਿਸ਼ਵ ਜੰਗ ਦੇ ਘੱਲੂਘਾਰੇ ’ਤੋਂ ਜ਼ਿੰਦਾ ਬਚਣ ਵਾਲੀ ਰੀਨਾ ਦੀ ਦਾਸਤਾਂ

ਦੂਜੀ ਵਿਸ਼ਵ ਜੰਗ ਦੇ ਘੱਲੂਘਾਰੇ ’ਤੋਂ ਜ਼ਿੰਦਾ ਬਚਣ ਵਾਲੀ ਰੀਨਾ ਦੀ ਦਾਸਤਾਂ

ਰੀਨਾ ਕਵਿੰਟ ਦੀ ਉਮਰ 84 ਸਾਲ ਦੀ ਹੈ ਅਤੇ ਉਨ੍ਹਾਂ ਦੇ ਚਾਰ ਬੱਚੇ ਹਨ ਤੇ ਉਨ੍ਹਾਂ ਦੇ ਪਤੀ ਐਮਾਨੁਐਲ ਦਾ ਦੇਹਾਂਤ ਹੋ ਚੁੱਕਿਆ ਹੈ।

ਇਹ ਬਰਗਨ ਬੈਲਸੇਨ ਵਿੱਚ ਅਪ੍ਰੈਲ 1945 ਦੀ ਗੱਲ ਹੈ। ਰੀਨਾ ਨੇ ਆਜ਼ਾਦੀ ਨੂੰ ਦੇਖਿਆ ਸੀ ਪਰ ਉਨ੍ਹਾਂ ਦਾ ਪੂਰਾ ਪਰਿਵਾਰ ਘੱਲੂਘਾਰੇ ਵਿੱਚ ਮਾਰਿਆ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)