CAA-NRC ਦੇ ਮਸਲੇ ’ਤੇ US, UK ’ਚ ਮੁਜ਼ਾਹਰੇ: ‘ਚੰਗੇ-ਭਲੇ ਰਲ ਕੇ ਰਹਿੰਦੇ ਸੀ, ਮੋਦੀ ਨੇ ਇਹ ਕੀ ਕਰ ਦਿੱਤਾ’

ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ’ਚ ਭਾਰਤ ਦੇ ਨਵੇਂ ਨਾਗਰਿਕਤਾ ਕਾਨੂੰਨ (CAA) ਦੇ ਖ਼ਿਲਾਫ਼ ਅਤੇ ਹੱਕ ਵਿੱਚ ਮੁਜ਼ਾਹਰਾ ਕਰਦੇ ਲੋਕ ਆਹਮੋ-ਸਾਹਮਣੇ ਹੋਏ।

ਖ਼ਿਲਾਫ਼ਤ ਕਰਦੇ ਲੋਕ ਵ੍ਹਾਈਟ ਹਾਊਸ ਸਾਹਮਣੇ ਵੀ ਇਕੱਠੇ ਹੋਏ ਅਤੇ ਰੈਲੀ ਵੀ ਕੱਢੀ।

ਯੂਕੇ ’ਚ ਵੀ CAA ਦੇ ਹੱਕ ਵਿੱਚ ਕੁਝ ਲੋਕ ਇਕੱਠੇ ਹੋਏ। ਦੂਜੇ ਪਾਸੇ ਵਿਦਿਆਰਥੀਆਂ ਨੇ CAA ਦੇ ਖ਼ਿਲਾਫ਼ ਮੁਜ਼ਾਹਰਾ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)