ਕੋਰੋਨਾਵਾਇਰਸ: ਚੀਨ ਦੇ ਵੁਹਾਨ 'ਚ ਫਸੇ ਪੰਜਾਬੀ ਦੇ ਪਰਿਵਾਰ ਦਾ ਦਰਦ

ਦੁਨੀਆਂ ਭਰ ਤੋਂ ਕਈ ਦੇਸ ਚੀਨ ਦੇ ਵੁਹਾਨ ਤੋਂ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਪਾਕਿਸਤਾਨ ਜਿਸ ਦੇ ਚੀਨ ਨਾਲ ਮਜ਼ਬੂਤ ਵਿੱਤੀ ਤੇ ਸਿਆਸੀ ਰਿਸ਼ਤੇ ਹਨ, ਉਨ੍ਹਾਂ ਨੇ ਆਪਣੇ ਨਾਗਰਿਕਾਂ ਨੂੰ ਵਾਪਸ ਨਾ ਲਿਆਉਣ ਦਾ ਫੈਸਲਾ ਕੀਤਾ ਹੈ।

ਇਸ ਫੈਸਲੇ ਕਾਰਨ ਤਕਰੀਬਨ 500 ਪਾਕਿਸਤਾਨੀ ਵਿਦਿਆਰਥੀਆਂ ਦੇ ਪਰਿਵਾਰਾਂ ਨੇ ਨਰਾਜ਼ਗੀ ਜਤਾਈ ਹੈ ਜੋ ਕਿ ਇਸ ਵੇਲੇ ਵੁਹਾਨ ਵਿੱਚ ਰਹਿ ਰਹੇ ਹਨ।

ਰਿਪੋਰਟ - ਸਿਕੰਦਰ ਕਿਰਮਾਨੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)