ਨਸਲਕੁਸ਼ੀ ਦੇ ਸ਼ਿਕਾਰ ਲੋਕ 16 ਸਾਲ ਬਾਅਦ ਵੀ ਰਫ਼ਿਊਜੀ ਕੈਂਪਾਂ 'ਚ

ਸਾਲ 2003 ਵਿੱਚ ਸੂਡਾਨ ਦੇ ਡਾਰਫੁਰ ਵਿੱਚ ਭਿਆਨਕ ਤਸ਼ਦਦ ਹੋਇਆ ਜਿਸ ਨੂੰ ਅਮਰੀਕੀ ਕਾਂਗਰਸ ਤੇ ਕਈ ਕਾਰਕੁਨਾਂ ਨੇ ‘ਸਦੀ ਦੀ ਪਹਿਲੀ ਨਸਲਕੁਸ਼ੀ’ ਕਰਾਰ ਦਿੱਤਾ। ਯੂਐੱਨ ਮੁਤਾਬਕ ਇਸ ਦੌਰਾਨ ਤਕਰੀਬਨ ਤਿੰਨ ਲੱਖ ਲੋਕ ਮਾਰੇ ਗਏ। ਪਰ ਹਾਲੇ ਵੀ ਲੋਕ ਰਫ਼ਿਊਜੀ ਕੈਂਪ ਵਿੱਚ ਰਹਿ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)