ਮੁੱਕਿਆਂ ਨਾਲ ਤਿਆਰੀ ਵੱਟਦੀਆਂ ਔਰਤਾਂ ਨੂੰ ਮਿਲੋ: ‘ਸਿਰਫ਼ ਆਤਮ-ਰੱਖਿਆ ਨਹੀਂ...’

ਨਾਈਜੀਰੀਆ ਵਿੱਚ ਸਿਰਫ਼ ਔਰਤਾਂ ਦਾ 'ਫਾਈਟ ਕਲੱਬ' ਹੈ ਜਿੱਥੇ ਉਨ੍ਹਾਂ ਨੂੰ ਆਤਮ-ਰੱਖਿਆ ਦੀ ਟਰੇਨਿੰਗ ਦਿੱਤੀ ਜਾਂਦੀ ਹੈ।

ਨਾਈਜੀਰੀਆਂ ਔਰਤਾਂ ਲਈ ਦੁਨੀਆਂ ਦਾ 9ਵਾਂ ਖ਼ਤਰਨਾਕ ਦੇਸ ਹੈ ਪਰ ਇੱਥੇ ਔਰਤਾਂ ਰਵਾਇਤ ਤੋੜ ਕੇ ਆਤਮ-ਰੱਖਿਆ ਦੇ ਗੁਰ ਸਿੱਖ ਰਹੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)