ਜਾਣੋ ਅਸਲੀ ਤੇ ਨਕਲੀ ਵੀਡੀਓ ਵਿੱਚ ਕੀ ਫ਼ਰਕ ਹੈ

ਡੀਪ ਫੇਕ ਬਾਰੇ ਸੁਣਿਆ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ, ਇਸ ਦਾ ਕੀ ਮਤਲਬ ਹੈ? ਡੀਪ ਫੇਕ ਉਹ ਵੀਡੀਓ ਹੁੰਦੀ ਹੈ ਜਿਸ ਵਿੱਚ ਚਿਹਰਾ ਬਦਲਣ ਲਈ ਆਰਟੀਫੀਸ਼ਅਲ ਇੰਟੈਲੀਜ਼ੈਂਸ ਵਰਤਿਆ ਜਾਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)