ਲਾਪਤਾ ਔਰਤ ਜੋ 5 ਦਿਨ ਮਗਰੋਂ ਜੰਗਲ ’ਚੋਂ ਸਹੀ ਸਲਾਮਤ ਵਾਪਸ ਆਈ

ਲਾਪਤਾ ਔਰਤ ਜੋ 5 ਦਿਨ ਮਗਰੋਂ ਜੰਗਲ ’ਚੋਂ ਸਹੀ ਸਲਾਮਤ ਵਾਪਸ ਆਈ

ਕੁਈਨਜ਼ਲੈਂਡ ਦੀ ਇੱਕ ਘਾਟੀ ਵਿੱਚ ਹਾਈਕਿੰਗ ਕਰਦੇ ਹੋਏ ਯੂਨੀਵਰਸਿਟੀ ਦੀ ਵਿਦਿਆਰਥਣ ਯਾਂਗ ਚੇਨ ਆਪਣੇ ਦੋਸਤ ਤੋਂ ਵਿਛੜ ਗਈ।

ਪੁਲਿਸ ਤੇ ਸਥਾਨਕ ਲੋਕਾਂ ਨੇ ਉਸ ਦੀ ਕਈ ਦਿਨ ਲੱਭਿਆ। ਆਖਰਕਾਰ, ਕਈ ਦਿਨਾਂ ਬਾਅਦ ਉਨ੍ਹਾਂ ਨੂੰ ਯਾਂਗ ਚੇਨ ਲੱਭ ਗਈ। ਉਹ ਗੁਫ਼ਾਵਾਂ ਵਿੱਚ ਸੁੱਤੀ ਤੇ ਪਾਣੀ ਪੀ ਕੇ ਗੁਜਾਰਾ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)