'ਮੇਰੀਆਂ ਜਨਮ ਤੋਂ ਹੀ ਲੱਤਾਂ-ਬਾਹਾਂ ਨਹੀਂ ਹਨ ਪਰ ਜ਼ਿੰਦਗੀ ਖੁਸ਼ਹਾਲ ਹੈ'

'ਮੇਰੀਆਂ ਜਨਮ ਤੋਂ ਹੀ ਲੱਤਾਂ-ਬਾਹਾਂ ਨਹੀਂ ਹਨ ਪਰ ਜ਼ਿੰਦਗੀ ਖੁਸ਼ਹਾਲ ਹੈ'

ਇੰਡੋਨੇਸ਼ੀਆ ਦੇ ਰਹਿਣ ਵਾਲੇ ਤਿਓ ਦੀਆਂ ਲੱਤਾਂ-ਬਾਹਾਂ ਨਹੀਂ ਹਨ ਪਰ ਉਹ ਕਾਫ਼ੀ ਖੁਸ਼ ਰਹਿੰਦਾ ਹੈ ਤੇ ਚਾਹੁੰਦਾ ਹੈ ਕਿ ਲੋਕ ਉਸ ਨੂੰ ਆਮ ਲੋਕਾਂ ਵਾਂਗ ਹੀ ਸਮਝਣ। ਉਹ ਵੀਡੀਓ ਗੇਮਜ਼ ਵੀ ਖੇਡਦਾ ਹੈ ਤੇ ਮੋਬਾਈਲ ਰਾਹੀਂ ਪੂਰੀ ਤਾਜ਼ਾ ਜਾਣਕਾਰੀ ਰੱਖਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)