ਪੰਜਾਬੀ ਬੋਲਣਾ ਸ਼ਰਮ ਦੀ ਗੱਲ ਜਾਂ ਮਾਣ ਹੈ, ਪਾਕਿਸਤਾਨੀ ਕੀ ਕਹਿੰਦੇ

ਪੰਜਾਬੀ ਬੋਲਣਾ ਸ਼ਰਮ ਦੀ ਗੱਲ ਜਾਂ ਮਾਣ ਹੈ, ਪਾਕਿਸਤਾਨੀ ਕੀ ਕਹਿੰਦੇ

ਕੀ ਪੰਜਾਬੀ ਬੋਲਣਾ ਪਾਕਿਸਤਾਨ ’ਚ ਸ਼ਰਮ ਦੀ ਗੱਲ ਹੈ? ਇਸ ਸਵਾਲ ਦਾ ਜਵਾਬ ਬੀਬੀਸੀ ਪੰਜਾਬੀ ਨੇ ਪਾਕਿਸਤਾਨ ਦੇ ਕੁਝ ਨੌਜਵਾਨਾਂ ਤੋਂ ਪੁੱਛਿਆ। ਸੁਣੋ ਉਨ੍ਹਾਂ ਨੇ ਕੀ ਕੁਝ ਕਿਹਾ।

ਬੀਬੀਸੀ ਪੱਤਰਕਾਰ ਆਸਿਫ਼ ਫਾਰੂਕੀ ਦੀ ਰਿਪੋਰਟ। ਐਡਿਟ: ਗੁਰਕਿਰਪਾਲ ਸਿੰਘ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)