ਕੋਰੋਨਾਵਾਇਰਸ: ਬੀਬੀਸੀ ਪੱਤਰਕਾਰ ਦੀ ਨਜ਼ਰ ਤੋਂ ਦੇਖੋ ਕੁਝ ਇੰਝ ਸੁੰਨਾ ਹੋਇਆ ਬੀਜਿੰਗ

ਕੋਰੋਨਾਵਾਇਰਸ: ਬੀਬੀਸੀ ਪੱਤਰਕਾਰ ਦੀ ਨਜ਼ਰ ਤੋਂ ਦੇਖੋ ਕੁਝ ਇੰਝ ਸੁੰਨਾ ਹੋਇਆ ਬੀਜਿੰਗ

ਕੋਰੋਨਾਵਾਇਰਸ ਦੇ ਕਹਿਰ ਦੇ ਡਰ ਤੋਂ ਲੋਕਾਂ ਨੇ ਘਰਾਂ ਚੋਂ ਬਾਹਰ ਨਿਕਲਣਾ ਹੀ ਬੰਦ ਕਰ ਦਿੱਤਾ ਹੈ। ਬੀਜਿੰਗ ਵਿੱਚ ਦੇਖੋ ਕਿਵੇਂ ਸੜਕਾਂ ਸੁੰਨੀਆਂ ਹਨ ਅਤੇ ਮੈਟਰੋ ਵੀ ਲਗਭਗ ਖਾਲੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)