ਬੰਬ ਧਮਾਕਿਆਂ ਵਿਚਾਲੇ ਇਹ ਪਿਤਾ ਆਪਣੀ ਬੱਚੀ ਨੂੰ ਹੱਸਣਾ ਕਿਉਂ ਸਿਖਾ ਰਿਹਾ ਹੈ

ਕੀ ਤੁਸੀਂ ਕਦੇ ਸੋਚਿਆ ਹੈ ਕਿ ਜੰਗ ਨਾਲ ਪ੍ਰਭਾਵਿਤ ਖ਼ੇਤਰ ਵਿੱਚ ਰਹਿਣਾ ਕਿੰਨਾ ਮੁਸ਼ਕਲ ਹੈ?

ਅਤੇ ਅਜਿਹੀ ਜਗ੍ਹਾ 'ਤੇ ਪੈਦਾ ਹੋਏ ਅਤੇ ਵੱਡੇ ਹੋਏ ਬੱਚਿਆਂ ਦੇ ਮਨਾਂ 'ਤੇ ਲਗਾਤਾਰ ਜਾਰੀ ਲੜਾਈ ਦਾ ਕੀ ਪ੍ਰਭਾਵ ਹੁੰਦਾ ਹੋਏਗਾ?

ਸੀਰੀਆ ਵਿੱਚ, ਹਰ ਬੱਚਾ ਹਰ ਰੋਜ਼ ਗੋਲੀਆਂ ਅਤੇ ਬੰਬ ਧਮਾਕਿਆਂ ਦੀਆਂ ਆਵਾਜ਼ਾਂ ਸੁਣਨ ਲਈ ਮਜਬੂਰ ਹੈ। ਪਰ ਅਬਦੁੱਲਾ ਨੇ ਆਪਣੇ ਬੱਚੇ ਨੂੰ ਬੰਬ ਧਮਾਕਿਆਂ ਦੀ ਆਵਾਜ਼ ਸੁਣ ਕੇ ਹੱਸਣਾ ਸਿਖਾਇਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)