ਲਾਹੌਰ ਵਿੱਚ ਪੰਜਾਬੀ ਦੇ ਲਈ ਮਾਰਚ, ਲੋਕਾਂ ਨੇ ਕਿਹਾ, 'ਪੰਜਾਬੀ ਸੱਚਿਆਂ ਤੇ ਉੱਚਿਆਂ ਲੋਕਾਂ ਦੀ ਜ਼ੁਬਾਨ ਹੈ'

ਲਾਹੌਰ ਵਿੱਚ ਪੰਜਾਬੀ ਦੇ ਲਈ ਮਾਰਚ, ਲੋਕਾਂ ਨੇ ਕਿਹਾ, 'ਪੰਜਾਬੀ ਸੱਚਿਆਂ ਤੇ ਉੱਚਿਆਂ ਲੋਕਾਂ ਦੀ ਜ਼ੁਬਾਨ ਹੈ'

ਲਾਹੌਰ ਪ੍ਰੈੱਸ ਕਲੱਬ ਦੇ ਬਾਹਰ ਪੰਜਾਬੀ ਭਾਸ਼ਾ ਲਈ ਪ੍ਰੋਫੈਸਰਾਂ ਅਤੇ ਵਿਦਿਆਰਥੀਆਂ ਨੇ ਮਾਰਚ ਕੱਢਿਆ। ਇਨ੍ਹਾਂ ਦੀ ਮੰਗ ਹੈ ਕਿ ਸਿੱਖਿਆ ‘ਚ ਪੰਜਾਬੀ ਵਿਸ਼ੇ ਨੂੰ ਲਾਜ਼ਮੀ ਕੀਤਾ ਜਾਵੇ ਤਾਂਕਿ ਆਉਣ ਵਾਲੀ ਨਸਲ ਇਸ ਪਿਆਰੀ ਜ਼ੁਬ਼ਾਨ ਤੋਂ ਵਾੰਝੀ ਨਾ ਰਹਿ ਜਾਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)