ਟਰੰਪ ਦੇ ਭਾਰਤ ਦੌਰੇ ਦਾ ਮਕਸਦ ਭੀੜ ਇਕੱਠਾ ਕਰਨਾ ਜਾਂ ਕੁਝ ਹੋਰ

ਡੋਨਲਡ ਟਰੰਪ ਭਾਰਤ ਦੌਰੇ 'ਤੇ ਆ ਰਹੇ ਹਨ। ਇਸ ਨਾਲ ਦੋਵੇਂ ਦੇਸਾਂ ਦੇ ਸੰਬੰਧਾਂ 'ਤੇ ਕੀ ਅਸਰ ਪਵੇਗਾ। ਵਪਾਰ ਤੇ ਸੁਰੱਖਿਆ ਨਾਲ ਸੰਬੰਧਿਤ ਸਮਝੌਤੇ ਵੀ ਹੋ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)