ਨਾਸਾ ਦੇ ਸਾਇੰਸਦਾਨਾਂ ਮੁਤਾਬਕ ਸ਼ਾਇਦ ਸੌਰ ਮੰਡਲ ਦੀ ਸ਼ੁਰੂਆਤ ਬਹੁਤ ਧਮਾਕੇਦਾਰ ਨਹੀਂ ਸੀ

ਨਾਸਾ ਦੇ ਸਾਇੰਸਦਾਨਾਂ ਮੁਤਾਬਕ ਸ਼ਾਇਦ ਸੌਰ ਮੰਡਲ ਦੀ ਸ਼ੁਰੂਆਤ ਬਹੁਤ ਧਮਾਕੇਦਾਰ ਨਹੀਂ ਸੀ

ਨਾਸਾ ਵੱਲੋਂ ਭੇਜੇ ਇੱਕ ਸਪੇਸਕ੍ਰਾਫ਼ਟ ਵੱਲੋਂ ਭੇਜੀਆਂ ਤਸਵੀਰਾਂ ਦੇਖ ਕੇ ਸਾਇੰਸਦਾਨਾਂ ਨੂੰ ਹੁਣ ਲ਼ੱਗ ਰਿਹਾ ਹੈ ਕਿ ਸੌਰ-ਮੰਡਲ ਦੇ ਮੁੱਢ ਬਾਰੇ ਲਿਖੀਆਂ ਸਾਇੰਸ ਦੀਆਂ ਕਿਤਾਬਾਂ ਮੁੜ ਲਿਖਣੀਆਂ ਪੈ ਸਕਦੀ ਹਨ। ਜਾਣੋ ਕੀ ਹੈ ਵਜ੍ਹਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)