ਹਰ ਨਵੇਂ ਖਿਡਾਰੀ ਦੇ ਐਲਾਨ ਨਾਲ ਗੁੰਮਸ਼ੁਦਾ ਬੱਚਿਆਂ ਨੂੰ ਲੱਭਣ ਦੀ ਕਵਾਇਦ

ਹਰ ਨਵੇਂ ਖਿਡਾਰੀ ਦੇ ਐਲਾਨ ਨਾਲ ਗੁੰਮਸ਼ੁਦਾ ਬੱਚਿਆਂ ਨੂੰ ਲੱਭਣ ਦੀ ਕਵਾਇਦ

ਇਟਾਲਿਅਨ ਸੀਰੀ ਏ ਕਲੱਬ ਰੋਮਾ ਇੱਕ ਅਜੀਬ ਮੁਹਿੰਮ ਚਲਾ ਰਹੇ ਹਨ। ਹਰ ਵਾਰ ਜਦੋਂ ਉਹ ਕਿਸੇ ਨਵੇਂ ਖਿਡਾਰੀ ਨੂੰ ਸਾਈਨ ਕਰਦੇ ਹਨ ਤਾਂ ਉਹ ਖਿਡਾਰੀ ਦੀ ਅਨਾਉਂਸਮੇਂਟ ਦੇ ਨਾਲ-ਨਾਲ ਗੁੰਮ ਹੋਏ ਬੱਚਿਆਂ ਦੀਆਂ ਤਸਵੀਰਾਂ ਵੀ ਛਾਪਦੇ ਹਨ। ਹੁਣ ਤੱਕ, ਅਜਿਹੇ ਛੇ ਗੁੰਮਸ਼ੁਦਾ ਬੱਚੇ ਆਪਣੇ ਪਰਿਵਾਰ ਨੂੰ ਮਿਲ ਚੁਕੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)