ਬਾਲਾਕੋਟ ਦੇ ਪਿੰਡ ਹੋੜਾ ਦਾ ਦੌਰਾ ਜਿੱਥੇ ਅਭਿਨੰਦਨ ਨੂੰ ਫੜਿਆ ਗਿਆ ਸੀ

ਬਾਲਾਕੋਟ ਦੇ ਪਿੰਡ ਹੋੜਾ ਦਾ ਦੌਰਾ ਜਿੱਥੇ ਅਭਿਨੰਦਨ ਨੂੰ ਫੜਿਆ ਗਿਆ ਸੀ

ਬਾਲਾਕੋਟ ਦੇ ਪਿੰਡ ਹੋੜਾ ਵਿੱਚ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਫੜਿਆ ਗਿਆ ਸੀ। ਅੱਜ ਵੀ, ਇੱਕ ਸਾਲ ਮਗਰੋਂ ਉਸ ਥਾਂ 'ਤੇ ਜਹਾਜ਼ ਦੇ ਡਿੱਗਣ ਦੇ ਨਿਸ਼ਾਨ ਬਣੇ ਹੋਏ ਹਨ ਤੇ ਮਲਬੇ ਦੇ ਕੁਝ ਟੁਕੜੇ ਮੌਜੂਦ ਹਨ।

ਰਿਪੋਰਟ: ਸ਼ੁਮਾਇਲਾ ਜਾਫਰੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)