ਦੀਪਿਕਾ ਕੁਮਾਰੀ : ਤੀਰ ਅੰਦਾਜ਼ੀ ਵਰਲਡ ਕੱਪ ਵਿਚ ਇੱਕੋ ਦਿਨ ਤਿੰਨ ਗੋਲਡ ਜਿੱਤਣ ਵਾਲੀ ਖਿਡਾਰਨ

ਦੀਪਿਕਾ ਕੁਮਾਰੀ : ਤੀਰ ਅੰਦਾਜ਼ੀ ਵਰਲਡ ਕੱਪ ਵਿਚ ਇੱਕੋ ਦਿਨ ਤਿੰਨ ਗੋਲਡ ਜਿੱਤਣ ਵਾਲੀ ਖਿਡਾਰਨ

ਬੀਬੀਸੀ ਦੀ ਰਿਸਰਚ ਮੁਤਾਬਕ ਤੀਰ ਅੰਦਾਜ਼ ਦੀਪਿਕਾ ਭਾਰਤ ਦੀਆਂ ਮੈਡਲ ਜੇਤੂ ਖਿਡਾਰਨਾਂ ’ਚੋਂ ਹੈ। ਦੀਪਿਕਾ ਕੁਮਾਰੀ ਰਾਂਚੀ ਦੇ ਇੱਕ ਸਧਾਰਨ ਪਰਿਵਾਰ ਵਿੱਚੋਂ ਆਉਂਦੀ ਹੈ।

ਅਕੈਡਮੀ ’ਚ ਸਿਖਲਾਈ ਵੇਲੇ ਉਸ ਨੂੰ ਔਕੜਾਂ ਦਾ ਸਾਹਮਣਾ ਕਰਨਾ ਪਿਆ। ਉਹ ਦਿੱਲੀ ਕਾਮਨਵੈਲਥ ਗੇਮਜ਼ ’ਚ 2 ਗੋਲਡ ਮੈਡਲ ਜਿੱਤਣ ਮਗਰੋਂ ਮਸ਼ਹੂਰ ਹੋਈ ਸੀ>

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)