ਪਾਕਿਸਤਾਨ ਵਿੱਚ ਕਿਸ ਦੇ ਕਾਗਜ਼ਾਤ ਉੱਤੇ ਲਿਖਿਆ, ‘ਚੱਕ ਭਾਰਤ’?

ਪਾਕਿਸਤਾਨ ਵਿੱਚ ਕਿਸ ਦੇ ਕਾਗਜ਼ਾਤ ਉੱਤੇ ਲਿਖਿਆ, ‘ਚੱਕ ਭਾਰਤ’?

ਕੀ ਪਾਕਿਸਤਾਨੀ ਬਿਨਾਂ ਵੀਜ਼ਾ ਭਾਰਤ ਜਾ ਸਕਦੇ ਹਨ? ਲਹਿੰਦੇ ਪੰਜਾਬ ਦੇ ਸਿਆਲਕੋਟ ਜ਼ਿਲ੍ਹੇ ’ਚ ਇਹ ਮੁਮਕਿਨ ਹੈ।

ਇਸ ਸਰਹੱਦੀ ਇਲਾਕੇ ਦੇ ਦੋ ਪਿੰਡਾਂ ਦਾ ਇੱਕ ਨਾਮ ਹੈ — ਚੱਕ ਭਾਰਤ! ਲੋਕਾਂ ਦੇ ਸ਼ਨਾਖ਼ਤੀ ਕਾਰਡ ਇਸ ਦੀ ਤਸਦੀਕ ਕਰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)