ਦਿੱਲੀ ਹਿੰਸਾ ਵਿੱਚ ਪੁਲਿਸ ਦੀ ਭੂਮਿਕਾ ਉੱਤੇ ਉੱਠੇ ਸਵਾਲ

ਦਿੱਲੀ ਹਿੰਸਾ ਵਿੱਚ ਪੁਲਿਸ ਦੀ ਭੂਮਿਕਾ ਉੱਤੇ ਉੱਠੇ ਸਵਾਲ

ਦਿੱਲੀ ਵਿੱਚ ਪਿਛਲੇ ਹਫ਼ਤੇ ਵਿੱਚ ਹੋਈ ਹਿੰਸਾ 'ਚ 46 ਲੋਕਾਂ ਦੀ ਜਾਨ ਗਈ। ਪੁਲਿਸ ਦੀ ਭੂਮਿਕਾ ਉੱਤੇ ਲੋਕਾਂ ਦੁਆਰਾ ਸਵਾਲ ਚੁੱਕੇ ਜਾ ਰਹੇ ਹਨ।

ਬੀਬੀਸੀ ਨੇ ਪੜਤਾਲ ਕਰਕੇ ਪਤਾ ਲਾਇਆ ਕਿ ਪੁਲਿਸ ਦੇ ਹਿੰਸਾ ਫੈਲਾਉਣ ਵਾਲੇ ਹਿੰਦੂਆਂ ਦੀ ਭੀੜ ਦਾ ਸਾਥ ਦਿੱਤਾ।

ਦੇਖੋ ਯੋਗਿਤਾ ਲਿਮਾਏ ਦੀ ਰਿਪੋਰਟ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)