Coronavirus: ਨੱਚ-ਨੱਚ ਕੇ ਸਿੱਖੋ ਹੱਥ ਧੋਣਾ ਤੇ ਭਜਾਓ ਵਾਇਰਸ

Coronavirus: ਨੱਚ-ਨੱਚ ਕੇ ਸਿੱਖੋ ਹੱਥ ਧੋਣਾ ਤੇ ਭਜਾਓ ਵਾਇਰਸ

ਵੀਅਤਨਾਮ ਦੇ ਸਿਹਤ ਮੰਤਰਾਲਾ ਨੇ ਨਾਗਰਿਕਾਂ ਨੂੰ ਕੋਰੋਨਾਵਾਇਰਸ ਖ਼ਿਲਾਫ਼ ਜਾਗਰੂਕ ਕਰਨ ਲਈ ਇੱਕ ਗੀਤ ਤੇ ਡਾਂਸ ਬਣਾਇਆ ਹੈ। ਡਾਂਸ ਦੇ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਹੱਥ ਚੰਗੀ ਤਰ੍ਹਾਂ ਸਾਫ਼ ਕੀਤੇ ਜਾਣ। ਦੁਨੀਆਂ ਭਰ ਵਿੱਚ ਇਹ ਗਾਣਾ ਮਸ਼ਹੂਰ ਹੋ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)