Inernational Women's Day: ਕੌਮਾਂਤਰੀ ਮਹਿਲਾ ਦਿਵਸ ਮੌਕੇ ਪਾਕਿਸਤਾਨ ’ਚ ਔਰਤਾਂ ਨੇ ਕਿਹਾ, ‘ਸਾਡਾ ਹੱਕ ਇੱਥੇ ਰੱਖ’

Inernational Women's Day: ਕੌਮਾਂਤਰੀ ਮਹਿਲਾ ਦਿਵਸ ਮੌਕੇ ਪਾਕਿਸਤਾਨ ’ਚ ਔਰਤਾਂ ਨੇ ਕਿਹਾ, ‘ਸਾਡਾ ਹੱਕ ਇੱਥੇ ਰੱਖ’

ਕੌਮਾਂਤਰੀ ਮਹਿਲਾ ਦਿਵਸ ਮੌਕੇ ਪਾਕਿਸਤਾਨ ਦੇ ਲਾਹੌਰ, ਪੇਸ਼ਾਵਰ ਅਤੇ ਕੁਵੈਟਾ ’ਚ ‘ਔਰਤ ਮਾਰਚ’ ਕੱਢਿਆ ਗਿਆ, ਜਿਸ ਵਿੱਚ ਔਰਤਾਂ ਤੇ ਮਰਦਾਂ, ਦੋਵੇਂ ਹੀ ਸ਼ਾਮਿਲ ਹੋਏ।

ਉਧਰ ਦੂਜੇ ਪਾਸੇ ਕੁਝ ਧਾਰਮਿਕ ਪਾਰਟੀਆਂ ਨੇ ਇਸ ਦੇ ਵਿਰੋਧ ’ਚ ‘ਹਯਾ’ ਮਾਰਚ ਵੀ ਕੱਢਿਆ।

ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)